ਇੰਸਟਾਲਰ ਚੋਣਾਂ: ਨੈੱਟਵਰਕ ਚੋਣਾਂ

ਹੁਣ ਨੈੱਟਵਰਕ ਇੰਟਰਫੇਸ ਦੀ ਸੰਰਚਨਾ ਕਰਨੀ ਸੰਭਵ ਹੈ। ਹਾਰਡਵੇਅਰ ਨੂੰ YaST2 ਨਾਲ ਬਾਅਦ 'ਚ ਖੋਜਿਆ ਜਾਵੇਗਾ। ਤੁਹਾਡੇ ਨੈੱਟਵਰਕ ਕਾਰਡ ਦੀ ਸੰਰਚਨਾ ਲਈ ਘੱਟੋ-ਘੱਟ ਸੰਰਚਨਾ ਲਈ ਹੋਸਟ IP ਅਤੇ ਨੈੱਟਮਾਸਕ ਹੋਣਾ ਲਜ਼ਮੀ ਹੈ। ਜਿਵੇਂ ਕਿ:

  • hostip=192.168.0.10 netmask=255.255.255.0
  • ਜਾਂ ਛੋਟੇ ਰੂਪ ਵਿੱਚ:

    If you specified a ਨੈੱਟਵਰਕ ਅਧਾਰਿਤ ਇੰਸਟਾਲ and do not specify both of these options, the installer tries to configure the network interface with dhcp. If you need a default gateway, specify this with the option ਗੇਟਵੇ. For example: